ਪੰਜਾਬ ਟੈਕਨੀਕਲ ਇੰਸਟੀਚਿਊਸ਼ਨਜ਼ ਸਪੋਰਟਸ (ਪੀ.ਟੀ.ਆਈ.ਐਸ.)

PUNJAB TECHNICAL INSTITUTIONS' SPORTS(P.T.I.S.)





2. ਕੋਰੀਓਗ੍ਰਾਫੀ ਦੇ ਨਿਯਮ / RULES OF CHOREOGRAPHY

2.1 ਕੋਰੀਓਗ੍ਰਾਫੀ ਦਾ ਸਮਾਂ 6 ਤੋਂ 8 ਮਿੰਟ ਦਾ ਹੋਵੇਗਾ । 6 ਮਿੰਟ ਪੂਰੇ ਹੋਣ ਤੇ ਪਹਿਲੀ ਘੰਟੀ ਅਤੇ 8 ਮਿੰਟ ਪੂਰੇ ਹੋਣ ਤੇ ਅੰਤਿਮ ਘੰਟੀ ਵੱਜੇਗੀ । ਵੱਧ ਜਾਂ ਘੱਟ ਸਮਾਂ ਲੈਣ ਵਾਲੀ ਟੀਮ ਨੂੰ ਮੁਕਾਬਲੇ ਵਿੱਚੋ ਬਾਹਰ ਸਮਝਿਆ ਜਾਵੇਗਾ ।
2.3 ਗੀਤ ਜਾਂ ਮਿਊਜਿਕ ਦੇ ਆਧਾਰ ਤੇ ਸਟੇਜ ਉੱਪਰ ਕਹਾਣੀ ਪੇਸ਼ ਕੀਤੀ ਜਾਵੇਗੀ ।
2.4 ਸਰੀਰ ਉਪਰ ਬੈਨਰ ਲਗਾਉਣ ਦੀ ਇਜਾਜ਼ਤ ਹੈ ।
2.5 ਗੀਤ ਜਾਂ ਕੋਈ ਸੀਨ ਅਸੱਭਿਅਕ ਨਹੀ ਹੋਣਾ ਚਾਹੀਦਾ ।
2.6 ਸਟੇਜ ਉਪਰ ਫਾਲਤੂ ਐਕਸ਼ਨ ਅਤੇ ਕਿਸੇ ਵੀ ਕਿਸਮ ਦੀ ਸਮੱਗਰੀ ਦੀ ਵਰਤੋਂ ਕਰਨ ਦੀ ਮਨਾਹੀ ਹੋਵੇਗੀ । ਬੈਨਰ ਦੀ ਵਰਤੋਂ ਕੀਤੀ ਜਾ ਸਕਦੀ ਹੈ ।
2.7 ਟੀਮ ਆਪਣਾ ਮਿਊਜਿਕ ਪਲੇਅਰ ਵੀ ਲਿਆ ਸਕਦੀ ਹੈ ।
2.8 ਪੈਂਨ ਡਰਾਈਵ /ਸੀ.ਡੀ. / ਮੀਡੀਆ ਆਦਿ ਵਿੱਚ ਸਿਰਫ ਸਬੰਧਤ ਆਈਟਮ ਹੀ ਰਿਕਾਰਡ ਕੀਤੀ ਹੋਣੀ ਚਾਹੀਦੀ ਹੈ ।